ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਕੋਵਿਡ ਦੀ ਦੂਜੀ ਲਹਿਰ ਦੇ ਮੱਦੇਨਜ਼ਰ ਜੇਲ੍ਹਾਂ ਵਿੱਚ ਇਹਤਿਆਤ ਤੇ ਸੁਰੱਖਿਆ ਇੰਤਜ਼ਾਮ ਪੁਖਤਾ ਰੱਖਣ ਦੇ ਆਦੇਸ਼

ਜੇਲ੍ਹ ਮੰਤਰੀ ਵੱਲੋਂ ਮਾਡਜਰਨ ਜੇਲ੍ਹ ਫਰੀਦਕੋਟ ਤੇ ਮੁਕਤਸਰ ਜੇਲ੍ਹ ਦੀ ਕੀਤੀ ਗਈ ਚੈਕਿੰਗ ਕੈਦੀਆਂ ਲਈ ਟੀਕਾਕਰਨ, ਮਾਸਕ, ਸੈਨੀਟਾਈਜੇਸ਼ਨ ਦੀ ਸਹੂਲਤ ਸਣੇ ਡਾਕਟਰੀ ਸੁਵਿਧਾਵਾਂ ਉਤੇ ਤਸੱਲੀ ਪ੍ਰਗਟਾਈ ਸੂਬੇ ਵਿੱਚ ਹੁਣ ਤੱਕ 60,000 ਟੈਸਟ ਕਰਵਾਏ ਅਤੇ 5813 ਕੈਦੀਆਂ ਦਾ ਕੀਤਾ ਟੀਕਾਕਰਨ ਲੁਧਿਆਣਾ, ਬਠਿੰਡਾ, ਮੋਗਾ ਤੇ ਮਾਲੇਰਕੋਟਲਾ ਦੀਆਂ ਜੇਲ੍ਹਾਂ ਨੂੰ ਕੋਵਿਡ ਪਾਜ਼ੇਟਿਵ ਕੈਦੀਆਂ ਲਈ ਰਾਖਵਾਂ ਰੱਖਿਆ ਫਰੀਦਕੋਟ/ਮੁਕਤਸਰ/ਚੰਡੀਗੜ੍ਹ, 7 … Continue reading ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਕੋਵਿਡ ਦੀ ਦੂਜੀ ਲਹਿਰ ਦੇ ਮੱਦੇਨਜ਼ਰ ਜੇਲ੍ਹਾਂ ਵਿੱਚ ਇਹਤਿਆਤ ਤੇ ਸੁਰੱਖਿਆ ਇੰਤਜ਼ਾਮ ਪੁਖਤਾ ਰੱਖਣ ਦੇ ਆਦੇਸ਼